ਸਾਹਿਤ ਵਿੱਚ ਕਿਸੇ ਵਡੇ ਦੁਖਾਂਤ ਨੂੰ ਕਿਵੇ ਸਿਰਜਿਆ ਜਾਵੇ , ਚੌਰਾਸੀ ਲੱਖ ਯਾਦ ਨੇ ਸਿਰਜ ਕੇ ਵਿਖਾ ਦਿੱਤਾ । ਇੰਨੇ ਲਮਹੇ ਬਿਰਤਾਂਤ ਵਿੱਚ ਹਿੰਸਾ ਨੂੰ ਜਿਸ ਸਵੈਦਨ ਸ਼ੀਲ ਛੋਹਾ ਨਾਲ ਮੰਡ ਨੇ ਸਿਰਜਿਆ ਹੈ । ਓਹਨੂੰ ਹਿੰਸਾ ਘਿਰਣਾ , ਨਫ਼ਰਤ ਆਪਣੇ ਜਾਲ ਵਿੱਚ ਨ੍ਹੀ ਫਸਾ ਸਕੀਆ ਸਗੋ ਉਹ ਵਾਰ ਵਾਰ ਉਹਨਾਂ ਦੇ ਮੂਲ ਸਰੋਤਾ ਕੋਲ ਲੈ ਕੇ ਜਾਂਦਾਹੈ । ਪੰਜਾਬ ਦਾ ਮੂਲ ਆਧਾਰ ਕਿੱਥੇ ਪਿਆ ਹੈ? ਇਹ ਦਾ ਉੱਤਰ ਵੀ ਦੇਂਦਾ ਹੈ । ਨੋਵਲ

NOVEL
chaurasi lakh yada/ ਚੌਰਾਸੀ ਲੱਖ ਯਾਦਾ
Original price was: ₹650.00.₹600.00Current price is: ₹600.00.
Availability: 18 in stock

Reviews
There are no reviews yet.